ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਤਿੰਨ ਛੋਟੇ ਬੱਚਿਆਂ ਦੀ ਮਾਂ ਘਰ ਦੀ ਹਾਲਤ ਦੇਖ ਹੋ ਜਾਵੋਗੇ ਭਾਵੁਕ| OneIndia Punjabi

2023-03-02 3

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਤੋਂ ਇੱਕ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਛੋਟੇ-ਛੋਟੇ ਬੱਚਿਆਂ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੁਮਨ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦਾ ਪਤੀ ਦਿਮਾਗੀ ਤੌਰ ਤੋਂ ਬਿਮਾਰ ਹੋ ਗਿਆ ਸੀ, ਜਿਸ ਕਾਰਨ ਨਾ ਤਾਂ ਹੁਣ ਉਹ ਕੋਈ ਕੰਮ ਕਰਦਾ ਹੈ | ਸੁਮਨ ਨੇ ਦੱਸਿਆ ਕਿ ਉਸਦੇ ਘਰ ਵਿੱਚ ਹੁਣ ਕੋਈ ਕਮਾਉਣ ਵਾਲਾ ਨਹੀਂ ਹੈ, ਉਸਦੇ ਕੋਲ ਜਿੰਨ੍ਹੇ ਵੀ ਪੈਸੇ ਸੀ ਉਹ ਉਸਨੇ ਆਪਣੇ ਪਤੀ ਦੇ ਇਲਾਜ਼ 'ਤੇ ਲਗਾ ਦਿੱਤੇ | ਉਹਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ, ਤਾਂ ਜੋ ਉਸ ਦੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਨਸੀਬ ਹੋ ਸਕੇ |
.
The mother of three small children living a hellish life will be emotional after seeing the condition of the house.
.
.
.
#tarntarannews #punjabnews #tarntaran